ਮਰਦ ਰੋਗ
ਮਰਦਾਨਾ ਕਮਜ਼ੋਰੀ ,ਸ਼ੀਘਰਪਤਨ, ਵੀਰਯ ਦਾ ਪਤਲਾਪਨ , ਵੀਰਯ ਦਾ ਨਾ ਬਣਨਾ ਜਾਂ ਘੱਟ ਬਣਨਾ , ਸ਼ੁਕਰਾਣੂਆਂ ਦਾ ਨਾ ਹੋਣਾ ,ਸ਼ੁਕਰਾਣੂ ਘੱਟ ਹੋਣਾ , ਨਸਾਂ ਦਾ ਢਿੱਲਾਪਨ , ਲਿੰਗ ਦਾ ਟੇਢਾਪਨ ,ਪਤਲਾਪਨ ਜਾਂ ਛੋਟਾ ਹੋਣਾ ,ਜ਼ਿਆਦਾ ਕਾਮ ਇੱਛਾ ਜਾਂ ਉਸ ਵਿੱਚ ਕਮੀ |
ਨਪੁਂਸਕਤਾ
ਇਸਤਰੀ ਭੋਗ ਦੀ ਇੱਛਾ ਰੱਖਦੇ ਹੋਏ ਵੀ ਲਿੰਗ ਵਿੱਚ ਤਣਾਅ ਨਹੀਂ ਆਉਂਦਾ ਜੇਕਰ ਆਦਮੀ ਦੀ ਪੂਰੀ ਕੋਸ਼ਿਸ਼ ਦੇ ਬਾਅਦ ਵੀ ਜੇ ਥੋੜਾ ਬਹੁਤ ਆਏ ਤਾਂ ਓਹਨਾ ਦਾ ਵੀਰਯ ਛੇਤੀ ਨਿਕਲ ਜਾਂਦਾ ਹੈ | ਇਸ ਰੋਗ ਵਿੱਚ ਵਿਆਹੁਤਾ ਜੋੜਾ ਲੱਗਭਗ ਨਸ਼ਟ ਹੋ ਜਾਂਦਾ ਹੈ | ਕੋਈ ਮਰਦ ਪੂਰਨ ਰੂਪ ਵਿਚ ਔਰਤ ਦੀ ਸੰਤੁਸ਼ਟੀ ਨਾ ਕਰਾ ਸਕੇ ਤਾਂ ਉਸਨੂੰ ਨਪੁਂਸਕਤਾ ਕਹਿੰਦੇ ਹਨ | ਅਖੀਰ ਵਿਚ ਉਤੇਜਨਾ ਦਾ ਬਿਲਕੁਲ ਹੀ ਨਾ ਹੋਣਾ ਸਭ ਨਪੁਂਸਕਤਾ ਦੀਆਂ ਨਿਸ਼ਾਨੀਆਂ ਹਨ | ਜਿਨ੍ਹਾਂ ਦੇ ਲਿੰਗ ਵਿੱਚ ਪੂਰੀ ਤਰਾਹ ਤਣਾਅ ਨਹੀਂ ਆਉਂਦਾ ਜੇ ਆਉਂਦਾ ਵੀ ਹੈ ਤਾਂ ਕੜਾਪਨ ਨਹੀਂ ਆਉਂਦਾ ਜਿਨ੍ਹਾਂ ਆਉਣਾ ਚਾਹੀਦਾ ਹੈ | ਇਸ ਤੋਂ ਇਲਾਵਾ ਇਹ ਉਤੇਜਨਾ ਜ਼ਿਆਦਾ ਸਮੇਂ ਤੱਕ ਨਹੀਂ ਰਹਿੰਦੀ |
ਸ਼ੀਘਰਪਤਨ
ਸੰਭੋਗ ਦੇ ਸਮੇਂ ਵੀਰਯ ਦਾ ਜਲਦੀ ਨਿਕਲਣਾ ਹੀ ਸ਼ੀਘਰਪਤਨ ਕਹਾਉਂਦਾ ਹੈ | ਪੁਰਸ਼ ਦਾ ਵੀਰਯ ਔਰਤ ਦੀ ਸੰਤੁਸ਼ਟੀ ਕਰਾਏ ਬਿਨਾਂ ਨਿਕਲ ਜਾਏ ਤਾਂ ਉਸਨੂੰ ਆਪਣੇ ਆਪ ਨੂੰ ਸ਼ੀਘਰਪਤਨ ਦਾ ਰੋਗੀ ਸਮਝਣਾ ਚਾਹੀਦਾ ਹੈ | ਇਸਦੀ ਮੁੱਖ ਪਛਾਣ ਇਹ ਹੈ ਕਿ ਪੁਰਸ਼ ਜਦ ਸੰਭੋਗ ਲਈ ਉਤੇਜਿਤ ਹੁੰਦਾ ਤਾਂ ਉਸਦਾ ਵੀਰਯ ਪਹਿਲਾ ਹੀ ਖਲਾਸ ਹੋ ਜਾਂਦਾ ਹੈ , ਫਲ ਇਹ ਨਿਕਲਦਾ ਹੈ ਉਸਦੀ ਸਾਥਣ ਬਰਾਬਰ ਪਯਾਸੀ ਰਹਿੰਦੀ ਹੈ |ਇਸ ਵਿੱਚ ਨਾ ਕੇਵਲ ਪਿਆਸ ਹੀ ਰਹਿੰਦੀ ਬਲਕਿ ਹੋਰ ਭਿਅੰਕਰ ਸਿੱਟੇ ਵੀ ਭੁਗਤਣੇ ਪੈਂਦੇ ਹਨ |
