ਮਾਸਿਕ ਧਰਮ ਦਾ ਬੰਦ ਹੋਣਾ ,ਜ਼ਿਆਦਾ ਉਮਰ ਵਿੱਚ ਚਿੱਟਾ ਪਾਣੀ ਵਗਣਾ ,ਗਰਬ ਨਾ ਠਹਿਰਨਾ ,ਵਾਰ ਵਾਰ ਗਰਬ ਪਾਤ ਹੋਣਾ ,ਬੱਚੇਦਾਨੀ ਦਾ ਛੋਟਾ ਹੋਣਾ ਜਾਂ ਪਿੱਛੇ ਚਲੇ ਜਾਣਾ ,ਆਂਡਾ ਪੈਦਾ ਨਾ ਹੋਣਾ ,ਫੋਲੋਪੀਅਨ ਟਿਊਬ ਦਾ ਬੰਦ ਹੋਣਾ ,ਸ਼ਾਰੀਰਿਕ ਕਮਜ਼ੋਰੀ ,ਜਲਣ, ਇੰਦਰੀਆਂ ਦੇ ਦੋਸ਼ ਨਾਲ ਗਰਬ ਨਾ ਰਹਿਣਾ ,ਸੰਭੋਗ ਦੇ ਦੌਰਾਨ ਤਕਲੀਫ ਜਾਂ ਦਰਦ ,ਸੈਕਸ ਅਗਿਆਨਤਾ ਆਦਿ ਮੁੱਖ ਕਾਰਨ ਹੋ ਸਕਦੇ ਹਨ |
ਸ਼ੁਕਰਾਣੂ ਜੇਕਰ ਤਾਜਾ ਵੀਰਯ ਨੂੰ ਦੂਰਬੀਨ ਨਾਲ ਵੇਖਿਆ ਜਾਵੇ ਤਾਂ ਬੜੇ ਤੇਜੀ ਨਾਲ ਦੌੜਦੇ ਫਿਰਦੇ ਕਰੋੜਾਂ ਦਿਖਾਈ ਦੇਣਗੇ ,ਇਹੋ ਜੇ ਕੁਝ ਹੁੰਦੇ ਹਨ ਜੋ ਸੰਤਾਨ ਪੈਦਾ ਕਰ ਸਕਦੇ ਹਨ | ਕਮਜ਼ੋਰ ਮਰਦ ਦੇ ਜੀਵਾਂ ਦੀ ਗਤੀ ਅਧਿਕ ਸੁਸਤ ਹੁੰਦੀ ਹੈ | ਕਈ ਮਰਦਾਂ ਨੂੰ ਕੋਈ ਵੀ ਰੋਗ ਨਹੀਂ ਹੁੰਦਾ ਸੰਭੋਗ ਕ੍ਰਿਯਾ ਵੀ ਪੂਰੀ ਹੁੰਦੀ ਹੈ | ਇੰਦਰੀ ਅਤੇ ਤਨਾਅ ਵੀ ਪੂਰਾ ਹੁੰਦਾ ਹੈ | ਪਰ ਉਹਨਾਂ ਦੇ ਵੀਰਯ ਵਿਚ ਸੰਤਾਨ ਪੈਦਾ ਕਰਨ ਵਾਲੇ ਸ਼ੁਕਰਾਣੂ ਬਿਲਕੁਲ ਨਹੀਂ ਹੁੰਦੇ ਜਾਂ ਬਹੁਤ ਘੱਟ ਸੰਖਿਆ ਵਿੱਚ ਹੁੰਦੇ ਕਮਜ਼ੋਰ ਸੁਸਤ ਗਤੀ ਵਿੱਚ ਚੱਲਣ ਵਾਲੇ ਹੁੰਦੇ ਹਨ |
