ਸੁਪਨਦੋਸ਼ ਦੀ ਅਸਲੀ ਪਛਾਣ ਇਹੀ ਹੈ ਕਿ ਦਿਨ ਅਤੇ ਰਾਤ ਦੇ ਸਮੇਂ ਜਦੋ ਆਦਮੀ ਸੁੱਤਾ ਹੁੰਦਾ ਹੈ ਤਾਂ ਉਸਦੇ ਸੁਪਨੇ ਵਿੱਚ ਕੋਈ ਲੜਕੀ ਜਾਂ ਔਰਤ ਦਿਖਾਈ ਦਿੰਦੀ ਹੈ |ਓਥੇ ਦੂਸਰੇ ਪਾਸੇ ਹੱਥ ਰੱਸੀ ,ਉਤੇਜਿਤ ਕਰਨ ਵਾਲੀਆਂ ਫ਼ਿਲਮਾਂ ,ਤਸਵੀਰਾਂ ,ਗੰਦਾ ਸਾਹਿਤ ਵਿਚਾਰਾਂ ਦਾ ਸ਼ੁੱਧ ਨਾ ਹੋਣਾ ਸੁਪਨਦੋਸ਼ ਲਈ ਜਿੰਮੇਵਾਰ ਹੈ|
ਉਸ ਬਾਲਪਨਿਕ ਔਰਤ ਦੇ ਨਾਲ ਮਨੁੱਖ ਮਨੋਰੰਜਨ ਜਾਂ ਸੰਭੋਗ ਕਰਨ ਲੱਗਦਾ ਹੈ| ਰਾਤ ਦਾ ਸਮਾਂ ਖਾਸ ਕਰਕੇ ਨੌਜਵਾਨ ਮੁੰਡਿਆਂ ਲਈ ਬਹੁਤ ਪਰੇਸ਼ਾਨ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਅਤੇ ਅਕਸਰ ਸ਼ਰਮ ਦੇ ਕਾਰਨ ਪਰਿਵਾਰ ਅਤੇ ਦੋਸਤਾਂ ਨਾਲ ਇਸ ਬਾਰੇ ਚਰਚਾ ਨਹੀਂ ਕੀਤੀ ਜਾਂਦੀ।
ਜਿਸ ਆਦਮੀ ਨੂੰ ਨਿਯਮਿਤ ਰੂਪ ਨਾਲ ਪਤਨੀ ਦਾ ਪਤਨੀ ਦਾ ਸਾਥ ਪ੍ਰਾਪਤ ਹੁੰਦਾ ਹੈ ਉਸਨੂੰ ਸੁਪਨਦੋਸ਼ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ | ਸੁਪਨਦੋਸ਼ ਇੱਕ ਮਾਨਸਿਕ ਰੋਗ ਹੈ | ਇਸ ਤੋਂ ਬਚਣ ਦਾ ਆਸਾਨ ਤੇ ਉੱਤਮ ਉਪਾਅ ਇਹ ਹੈ ਕਿ ਆਪਣੇ ਮਨ ਨੂੰ ਤੰਦਰੁਸਤ ਤੇ ਨਿਰਮਲ ਰੱਖੋ |